Dealer artwork

Song

Dealer

Diljit Dosanjh

Dealer - Single · 2026 · Worldwide · 1:50

No ratings yet

Dealer Lyrics

by Diljit Dosanjh

(ਤੂੰ ਵੇਚਦਾ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ) (ਤੂੰ ਵੇਚਦਾ, SHO ਨਾਲ ਗੱਲ ਕਰੀ ਆ, Krishan ਤੂੰ ਗੋਲੀਆਂ ਵੇਚਦਾ) (ਹੁਣ ਤੂੰ ਨਾ tension ਲੈ, Krishan ਮੇਰੇ ਮਗਰ stand ਬਹੁਤ ਤਗੜਾ) ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ ਨਾ ਜੱਟ ਸੁਧਰੇ ਨਾ ਲੜਾਕੂ, ਚਲਦਾ ਟਕੂਆ ਨਾਲੇ ਚਾਕੂ ਤੂੰ ਐਂ topper 'ਤੇ ਪੜ੍ਹਾਕੂ, ਅਸੀਂ ਪਹਾੜਾਂ ਵਾਲੇ ਡਾਕੂ ਨਾ ਅਸੀਂ ਜਰਦੇ ਬਾਹਲੀ ਨਰਮੀ, ਤੇਰਾ ਹੁਸਨ ਮਨਾਉਂਦਾ ਗਰਮੀ ਡੇਗੇ ਲੱਕ 'ਤੇ ਲਵੇ ਪਸੀਨਾ, ਤੂੰ ਐਂ ਕਲੀ ਤੇ ਜੱਟ ਕਮੀਨਾ ਬੰਨੇ Mercede ਨਾਲ ਜੋੜੇ Bullmastiff ਦੇ ਲੱਗ ਜਾਂਦਾ ਮੇਲਾ, ਕੁੜੇ, ਜੱਟਾਂ ਦੀ ਤਰੀਕ 'ਤੇ ਜੁੱਤੀ ਦੇ ਨੀ ਯਾਦ ਸਾਲੀ feel 'ਰਾ ਦੀ feel ਨੀ ਤੇਰੇ ਨਾਲ ਯੱਕੀਆਂ 'ਤੇ ਮੇਰੇ ਨਾਲ ਵਕੀਲ ਨੀ ਅਸੀਂ ਆ bail 'ਆ ਉੱਤੇ ਅਕਸਰ, ਤੂੰ ਏ toffee 'ਤੇ ਮੈਂ ਤਸਕਰ ਤੇਰੇ ਚਿੱਟੇ gold ਦੀ chain 'ਨੀ, ਸਾਡਾ ਚੋਟੀ ਉੱਤੇ ਚੀਨਾ ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ (ਮਨਾ ਲਿਆ, ਥਾਪੀ ਦੇ-ਦੇ ਹਲਕੀ ਜੀ) ਕਿਉਂ lecture ਕਰਦੀ ਫਿਰਦੀ bunk, ਅਸੀਂ Chamkila ਤੂੰ ਸੁਣਦੀ funk ਭਰੇ ਨੇ ਰੌਂਦਾ ਨਾਲ trunk ਨੀ, hood crime ਨਾ cyberpunk ਤੂੰ ਏ whore ਅਸੀਂ ਆ ਹੋਰ ਨੀ, Jonga ਦੇ ਵਿੱਚ Jeona Morh ਨੀ Sir-sir ਕਰਦੇ ਰਹਿਣ clip, ਤੂੰ ਏ ਕਰਦੀ ਸਾਨੂੰ bore ਓ, tank ਨੇ ਖਲਾਰੇ, ਕੁੜੇ, ਪਿਛਲੇ garage 'ਚ ਆਦਤ ਨਾ ਚੰਗੀ ਕੋਈ ਵੀ Virk Andaaz 'ਚ ਸਾਂਭਣਾ crowd ਨੀ Milan concert ਦਾ Tension ਕੀ manager ਨਾਲ ਬੈਠਾ ਜਹਾਜ਼ 'ਚ ਛੱਡ Miami ਆਲੀ vacation, ਮੰਗਦੀ ਜਿੰਨਾਂ ਦੀ ਫਿਰੇ location ਕਰਕੇ ਕਾਂਡ ਨੇ ਓ Mexico ਜਾ ਕੇ ਬੈਠੇ Argentina ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ (ਪੰਚਾਇਤੇ, ਉਤਲੇ level ਦੀ ਗੱਲ ਬਾਤ ਏ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Dealer
Who sings Dealer and when was it released?

“Dealer” is performed by Diljit Dosanjh, released in 2026 on the album “Dealer - Single”.

Where can I read the full lyrics to Dealer?

You can read the complete, verified lyrics for “Dealer” right here on WorldBestSong along with music ratings and community reviews.

What is the listener rating for Dealer?

“Dealer” has not been rated by listeners yet on WorldBestSong. Be the first to rate and review it!

Where can I stream Dealer?

You can stream “Dealer” by Diljit Dosanjh directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.