Morni artwork

Song

Morni

Diljit Dosanjh, Chani Nattan & Tru-Skool

The Call of Panjab - EP · 2026 · Worldwide · 3:26

No ratings yet

Morni Lyrics

by Diljit Dosanjh, Chani Nattan & Tru-Skool

ਓ, ਨਿਕਲਿਆ ਜੱਟ bail ਤੇ ਹਾਰ ਗੱਲ 'ਚ ਫੂਲਾਂ ਦੇ ਪੈਂਦੇ ਬਦਲੇ ਜੱਟਾਂ ਦੇ ਪੁੱਤ ਨੀ ਗਿਣ ਗਿਣ ਕੇ ਸੋਹਣੀ 'ਏ ਲੈਂਦੇ ਗਿਆ 40 ਦਾ Glock ਫੜਿਆ ਗਿਆ 40 ਦਾ Glock ਫੜਿਆ ਤੇਰੀ ਅੱਖ ਨੇ ਕਰਾ ਤੇ ਕਾਰੇ ਮਾਂ ਦੀਏ ਮੋਰਨੀ 'ਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ ਓ, side ਉੱਤੇ piece ਲਗਿਆਂ, ਚਾੜੇ ਜੱਟੀ 'ਏ track suit ਕਾਲੇ ਤੇਰੇ ਨਾਲ ਪਿਆਰ ਚੱਲਦਾ, ਵੈਰ ਚੱਲਦੇ ਚੰਦਰੀਏ ਬਾਹਲੇ ਛਪਿਆ ਆ ਪੈਰ ਸੋਹਣੀ 'ਏ (ਆਏ ਹਾਏ) ਓ, ਛਪਿਆ ਆ ਪੈਰ ਸੋਹਣੀ 'ਏ Louis Vuitton ਦਾ ਵੈਰੀ ਦੀ ਹਿੱਕ ਉੱਤੇ ਜੱਟ area 'ਚ ਘੁੰਮਦੇ, ਦੇਖ ਓਦਣ ਦੇ ਵੈਰੀ ਨਹੀਓ ਸੁੱਤੇ ਜਿਹਨੇ ਤੇਰੀ ਚੁੰਨੀ ਉੱਤੇ ਨੀ (ਬੱਲੇ) ਜਿਹਨੇ ਤੇਰੀ ਚੁੰਨੀ ਉੱਤੇ ਨੀ ਓਹਨੇ ਗੱਬਰੂ ਦਿਖਾਉਂਦਾ ਤਾਰੇ ਮਾਂ ਦੀਏ ਮੋਰਨੀ 'ਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ ਓ, ਜੱਟ ਤੋਂ ਨਾ ਬਿਨਾ ਪੁੱਛਿਆ, ਕਦੇ hood 'ਚ ਉੱਡੇ ਨਾ ਪੰਛੀ Dosanjh 'ਆਂ ਆਲਾ ਨਾਲ ਖੱਡਿਆਂ, ਤੇਰਾ Channi Nattan ਕਰੇ ਸਰਪੰਚੀ ਨੀ, Bagatelle bag ਫੂਕਤਾ (ਆਏ ਹਾਏ) ਨੀ, bagatelle bag ਫੂਕਤਾ, ਤੇਰੀ ਸਹੇਲੀਆ ਨੂੰ ਕਰਨੀ ਆ ਰੋਟੀ ਨੀ, ਪੀੜ੍ਹੀਆ ਵੀ ਖਾਉ ਬੱਲੀਏ, ਕਰੀ ਜੱਟ ਨੇ ਕਮਾਈ ਬੜੀ ਮੋਟੀ ਖਬਰਾਂ 'ਚ ਯਾਰ ਆ ਗਿਆ (ਹਾਏ) ਖਬਰਾਂ 'ਚ ਯਾਰ ਆ ਗਿਆ ਬੋਲ ਬੋਲਦਾ ਏ ਜੱਟੀਏ ਕਰਾਰੇ ਮਾਂ ਦੀਏ ਮੋਰਨੀ 'ਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ, case ਜਿੱਤ ਗਏ, ਤੇਰੇ ਤੋਂ ਦਿਲ ਹਾਰੇ ਮਾਂ ਦੀਏ ਮੋਰਨੀ 'ਏ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Morni
Who sings Morni and when was it released?

“Morni” is performed by Diljit Dosanjh, Chani Nattan & Tru-Skool, released in 2026 on the album “The Call of Panjab - EP”.

Where can I read the full lyrics to Morni?

You can read the complete, verified lyrics for “Morni” right here on WorldBestSong along with music ratings and community reviews.

What is the listener rating for Morni?

“Morni” has not been rated by listeners yet on WorldBestSong. Be the first to rate and review it!

Where can I stream Morni?

You can stream “Morni” by Diljit Dosanjh, Chani Nattan & Tru-Skool directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.