Ikk Kudi - Reprised Version artwork

Song

Ikk Kudi - Reprised Version

Diljit Dosanjh

Sunset & Strings · 2026 · Bollywood · 4:07

No ratings yet

Ikk Kudi - Reprised Version Lyrics

by Diljit Dosanjh

ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਓ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਓ, ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਸਰੀਅਮ ਲਗਦੀ ਹੱਸਦੀ ਹੈ ਤਾਂ ਫ਼ੁੱਲ ਝੜਦੇ ਨੇ ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ ਉਮਰ ਅਜੇ ਹੈ ਮਰਕੇ ਅੱਗ ਦੀ ਪਰ ਨੈਣਾ ਦੀ ਗੱਲ ਸਮਝਦੀ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹੋ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ, ਓ-ਹੋ-ਹੋ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Ikk Kudi - Reprised Version
Who sings Ikk Kudi - Reprised Version and when was it released?

“Ikk Kudi - Reprised Version” is performed by Diljit Dosanjh, released in 2026 on the album “Sunset & Strings”.

Where can I read the full lyrics to Ikk Kudi - Reprised Version?

You can read the complete, verified lyrics for “Ikk Kudi - Reprised Version” right here on WorldBestSong along with music ratings and community reviews.

What is the listener rating for Ikk Kudi - Reprised Version?

“Ikk Kudi - Reprised Version” has not been rated by listeners yet on WorldBestSong. Be the first to rate and review it!

Where can I stream Ikk Kudi - Reprised Version?

You can stream “Ikk Kudi - Reprised Version” by Diljit Dosanjh directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.