For A Reason artwork

Song

For A Reason

Karan Aujla & Ikky

2025 · Pop

No ratings yet

WBS First look

First looka shorter piece, with no WBS rating yet

Aujla and Ikky deliver familiar sounds with polished production.

Karan Aujla and Ikky consistently create accessible pop music blending contemporary R&B influences with Punjabi melodic sensibilities; their tracks frequently feature smooth vocal deliveries and radio-ready arrangements.

WorldBestSong's editorial opinion, written with AI assistance — separate from the listener rating.

Read the first look →

For A Reason Lyrics

by Karan Aujla & Ikky

ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ ਪੁੱਛਦਾ ਮੈਂ, "ਤੇਰਾ ਕਿਓਂ ਕਰਾਂ?" ਧੁੱਪੇ ਬਹਿ ਕੇ ਕਰੇ ਮੈਨੂੰ ਛਾਂ ਪਤਾ ਮੈਨੂੰ ਦੇਦੇਂਗਾ ਤੂੰ ਜਾਨ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ ਜਿਵੇਂ ਤੂੰ, ਜੱਟਾ ਵੇ, ਹੈ ਚਾਹੁੰਦਾ ਮੈਨੂੰ ਜਿਵੇਂ ਤੂੰ ਹੱਥਾਂ ਨਾ' ਖ਼ਵਾਉਂਦਾ ਮੈਨੂੰ ਰੁੱਸੀ ਜੇ ਹੋਵਾਂ ਮੈਂ, ਮਨਾਉਂਦਾ ਮੈਨੂੰ ਤਾਹੀਂ ਤਾਂ ਐਨਾ ਪਿਆਰ ਆਉਂਦਾ ਮੈਨੂੰ ਹੱਕ ਨਾ' ਫੜ੍ਹੇ ਤੂੰ ਮੇਰੀ ਬਾਂਹ ਕਿੰਨਾ ਸੋਹਣਾ ਲੈਨੈਂ ਮੇਰੀ ਨਾਂ ਪਤਾ ਮੈਨੂੰ ਦੇਦੇਂਗਾ ਤੂੰ ਜਾਨ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) ਤੇਰੇ ਨਾ' ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ ਤੇਰੇ ਨਾ' ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ ਹੱਸ ਕੇ ਤੂੰ ਠੀਕ ਮੇਰਾ ਹਾਲ਼ ਰੱਖਦਾ ਜਿਵੇਂ ਕਹਾਂ, ਕਰੇਂ, ਨਾ ਸਵਾਲ ਰੱਖਦਾ ਚਿੱਤ ਨਾ ਲੱਗੇ ਤਾਂ ਨਾਲ਼-ਨਾਲ਼ ਰੱਖਦਾ ਵੇ ਕਿੰਨਾ ਮੇਰਾ, ਸੋਹਣਿਆਂ, ਖ਼ਿਆਲ ਰੱਖਦਾ ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈਂ ਨਸ਼ਾ ਜਿਹਾ, ਨਸ਼ਾ ਜਿਹਾ ਕਰਾਈ ਜਾਨੈਂ ਜਿਵੇਂ ਤੂੰ ਮੇਰੇ ਨਾ' ਲੰਘਾਈ ਜਾਨੈਂ ਨੇੜੇ ਤੋਂ, ਨੇੜੇ ਹੋਰ ਆਈ ਜਾਨੈਂ ਕਿੰਨਾ ਤੰਗ ਕਰਦੀ ਆਂ, ਹਾਂ ਮੱਥੇ 'ਤੇ ਤਿਉੜੀ ਨਹੀਂ ਜਮਾਂ ਪਤਾ ਮੈਨੂੰ ਦੇਦੇਂਗਾ ਤੂੰ ਜਾਨ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) ਤੇਰੇ ਨਾ' ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ ਤੇਰੇ ਨਾ' ਪਿਆਰ ਜੱਟਾ ਤਾਂ ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ Ooh, wow-wow, wow-wow Ooh, wow-wow, wow-wow ਖਿੜ-ਖਿੜ ਹੱਸਦੀ, ਨਜ਼ਰ ਲੱਗ ਜੂ ਖੁਸ਼ ਐਨੀ ਰਹਿਨੀ ਆਂ, ਕੋਈ ਗ਼ਮੀਂ ਲੱਭਦੇ ਸ਼ਕਲੋਂ, ਦਿਲੋਂ ਤੂੰ ਐਨਾ ਸਾਫ਼ ਸੂਰਤ ਐਂ ਵੇ ਮੈਨੂੰ ਕੋਈ ਤਾਂ ਤੇਰੇ 'ਚ ਜੱਟਾ ਕਮੀਂ ਲੱਭਦੇ ਜਿਵੇਂ ਤੂੰ ਸਜੀ ਨੂੰ ਸਜਾਉਂਦਾ ਰਹਿਨੈਂ ਜਿਵੇਂ ਤੂੰ ਖਿਝੀ ਨੂੰ ਖਝਾਉਂਦਾ ਰਹਿਨੈਂ ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈਂ ਮੇਰੇ 'ਤੇ ਲਿਖੇ ਹੋਏ ਸਣਾਉਂਦਾ ਰਹਿਨੈਂ Aujle ਤੇਰੇ 'ਤੇ ਮਰਜਾਂ ਮੇਰੇ 'ਤੇ ਬਣਾਉਣੈ ਤਰਜਾਂ ਪਤਾ ਮੈਨੂੰ ਦੇਦੇਂਗਾ ਤੂੰ ਜਾਨ ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about For A Reason
Who sings For A Reason and when was it released?

“For A Reason” is performed by Karan Aujla & Ikky, released in 2025.

Where can I read the full lyrics to For A Reason?

You can read the complete, verified lyrics for “For A Reason” right here on WorldBestSong along with music ratings and community reviews.

What is the listener rating for For A Reason?

“For A Reason” has not been rated by listeners yet on WorldBestSong. Be the first to rate and review it!

Where can I stream For A Reason?

You can stream “For A Reason” by Karan Aujla & Ikky directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.