I Really Do... artwork

Song

I Really Do...

Karan Aujla & Ikky

2025 · Pop

No ratings yet

WBS First look

First looka shorter piece, with no WBS rating yet

Aujla and Ikky’s pop collaboration follows familiar patterns.

Karan Aujla is known for his Punjabi Pop fusion style, while Ikky brings a melodic sensibility to contemporary music; I Really Do... presents another example of their combined approach with polished production and accessible hooks.

WorldBestSong's editorial opinion, written with AI assistance — separate from the listener rating.

Read the first look →

I Really Do... Lyrics

by Karan Aujla & Ikky

Mic-check! (ਹਾਂ, ਨਹੀਂ) ਔਜਲਾ Ikky (ਨਾ, ਨਹੀਂ) Ikky (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ ਤੈਨੂ ਹੀਰਾ ਮਿਲਿਆ ਐ, ਕਰ ਕਦਰ ਤੂੰ ਥੋੜੀ ਤੇਰੇ ਪਿੱਛੇ ਆਉਂਦਾ ਗਭਰੂ ਨੀ ਕਿੰਨੇ ਦਿਲ ਤੋੜੀ ਦਿੱਲ ਔਜਲਾ ਜੀ ਦੇਦੋ, ਇਕ ਹੱਥ ਜਾਂਦੀ ਜੋੜੀ ਤੇਰੇ ਨਾਲ ਦੀ ਰਕਾਨੇ, ਮੈਂ ਗੁਲਾਬ ਸਣੇ ਮੋੜੀ ਜੇ ਤੂੰ ਅੱਕ ਗੀ ਰਕਾਨੇ, ਅਸੀਂ ਅੱਕਦੇ ਵੀ ਨਹੀਂ ਅਸੀਂ ਤਾ ਮੁਰੀਦ ਕਿਸੇ luck ਦੇ ਵੀ ਨਹੀਂ ਤੇਰੇ ਮੂਰੇ ਸੋਹਣੇ ਚਿਹਰੇ ਕੱਖ ਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ ਕਿਸੇ ਗੱਲ ਤੋ ਰੱਖਣੇ, ਮੁੰਡਾ ਨੱਸਿਆ ਵੀ ਹੋਵੇ ਘਰ ਹੋਵੇ ਤਾ ਸਹੀ ਨੀ, ਪਰ ਵਸਿਆ ਵੀ ਹੋਵੇ ਮੈਂ ਕਿਹਾ ਕਰ ਨਾ smile 'ਆਂ, ਮੈਨੂ ਛੱਤੀ ਬੀਬਾ ਪਾਸ ਮੈਨੂ ਦੱਸ ਤਾ ਸਹੀ, ਜੇ ਮੁੰਡਾ ਹੱਸਿਆ ਵੀ ਹੋਵੇ ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ ਅਸੀਂ ਤਾ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ ਕਿਉਂਕਿ ਦੁਨੀਆ ਨੂੰ ਦਸਣੇ ਤੋ ਜੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀ ਤੇਰੇ ਹਿੱਸੇ ਜੱਟ ਆਇਆ, ਤੇਰੀ ਕਿਸਮਤ lucky ਤੂੰ ਤਾ ਯਾਰਾਂ ਦੇ ਮੂਰੇ ਵੀ, ਸਾਡੀ ਲਾਜ ਨਹੀਂ ਰੱਖੀ ਬੀਬਾ ਵੈਸੇ ਮਿਲ ਜਾਂਦਾ, ਦਿਲ ਪੈਸੇ ਦਾ ਨਹੀਂ ਆਉਂਦਾ ਕਿਥੋਂ ਮੁਲ ਤੂੰ ਲਵੇਂਗੀ, ਯਾਰੀ ਤੂਤ ਨਾਲੋਂ ਪੱਕੀ ਤੇਰਾ ਮਨ ਭਰ ਗਿਆ, ਯਾ ਫਿਰ ਕੰਨ ਭਰੇ ਲੋਕਾਂ ਜਿਹੜੇ ਦਿੰਦੇ ਨੇ ਸਲਾਹ, ਮੇਰੀ ਜੁੱਤੀ ਦੀਆਂ ਨੋਕਾਂ ਮੇਰਾ ਦਿਲ ਮਾਰਕੇ, ਤੂੰ chill ਮਾਰਦੀ ਫਿਰੇ ਨੀ ਜਿਹੜਾ just friend ਪਹਿਲਾਂ car ਓਹਦੀ ਰੋਕਾਂ ਹਲੇ ਤਾ ਉਹਨਾ ਦੇ ਰਾਹ ਡੱਕਦੇ ਵੀ ਨਹੀਂ ਮੂਰੇ ਕੀ ਆਉਣੇ ਆ phone ਚੱਕਦੇ ਵੀ ਨਹੀਂ Dashboard ਤੇ ਦੋਨਾਲੀ, ਬੀਬਾ ਢੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ (ਹਾਂ, ਨਹੀਂ) ਚੌਉਣੋ ਥੱਕਦੇ ਵੀ ਨਹੀਂ ਰਹੀਏ ਵੀ ਜਾਣੇ ਆ, ਰਹਿ ਸਕਦੇ ਵੀ ਨਹੀਂ (ਨਾ, ਨਹੀਂ) ਅੱਖ ਚੱਕਦੇ ਵੀ ਨਹੀਂ ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ Yo!!! This is dedicated to everybody who has stand from day one Welcome to Punjabi Pop Culture!

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about I Really Do...
Who sings I Really Do... and when was it released?

“I Really Do...” is performed by Karan Aujla & Ikky, released in 2025.

Where can I read the full lyrics to I Really Do...?

You can read the complete, verified lyrics for “I Really Do...” right here on WorldBestSong along with music ratings and community reviews.

What is the listener rating for I Really Do...?

“I Really Do...” has not been rated by listeners yet on WorldBestSong. Be the first to rate and review it!

Where can I stream I Really Do...?

You can stream “I Really Do...” by Karan Aujla & Ikky directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.