Naina (From "Crew") artwork

Song

Naina (From "Crew")

Diljit Dosanjh, Badshah & Raj Ranjodh

Naina (From "Crew") - Single · 2024 · Soundtrack · 3:00

No ratings yet

Naina (From "Crew") Lyrics

by Diljit Dosanjh, Badshah & Raj Ranjodh

ਹੋ, ਰੁੱਠਿਆ ਖ਼ੁਦਾ-ਖ਼ੁਦਾ ਮੈਂਨੇ ਲਿਯਾ-ਲਿਯਾ ਤੇਰਾ ਨਾਮ ਹਜ਼ਾਰਾਂ ਵਾਰੀ दिल मेरा हुआ तेरा ਤੂੰ ਐ ਨਸ਼ਾ-ਨਸ਼ਾ, ਨੀ ਮੈਂ ਜਾਨ ਤੇਰੇ ਤੋਂ ਵਾਰੀ मेरी ख़ुद से बड़ी दूरी बस तेरी है जी-हज़ूरी ज़माना क्या ही समझेगा दिल गँवाना क्यूँ ज़रूरी? (हाय, हाय) ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਨੈਣਾਂ ਦਾ ਕਹਿਣਾ ਨੈਣਾਂ ਦਾ ਕਹਿਣਾ मैं कह रहा था कि... तेरे आगे क्या ही फ़रमाएँ? बन के नशा तू एक सर चढ़ जाए बस फ़िर तू ही उड़ाए, तू ही गिराए खोल के रख दे तू मेरी third eye कैसे कहूँ क्या मैं करूँ feel? तुझे नहीं पता कि तू करे मुझे heal मुझे जब हाथ लगाए, पास तू आए मेरा सर घूमे, ऐसा क्या ही कर दूँ मैं Baby, you're mood, mood, mood Baby, you're a vibe, vibe, vibe उसकी अदाएँ, दाएँ-बाएँ कैसे समझाएँ? हाय, हाय You could bring your crew, crew, crew Take it to the sky, sky, sky जो ना करना चाहूँ, मुझसे तू वो ही कराए, हाय ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਹੋ, ਅੱਜ ਤੂੰ ਬਤਾ ਦੇ ਮੈਨੂੰ ਸੱਭ, ਸੋਹਣੀਏ Dinner पे लेके चलूँ कब, ਸੋਹਣੀਏ? पतली कमर, baby, मैं तेरा lover, baby मुझसे बचा ले तुझे रब, ਸੋਹਣੀਏ ਬੁੱਲ੍ਹੀਆਂ 'ਤੇ ਤੇਰੇ pink shade, ਮਰਜਾਂ ਤੇਰੇ ਆਗੇ ਸਾਰੀਆਂ ਨੇ fade, ਮਰਜਾਂ Figure ਕਮਾਲ, ਨੀ ਤੂੰ ਕਰਤਾ ਬਵਾਲ ਮੇਰੇ ਦਿਲ ਪੇ ਤੂੰ ਮਾਰ ਗਈ ਐ raid, ਮਰਜਾਂ तुझको पता है, नशा है इश्क़ बला है, ਸੋਹਣੀਏ मुझको हुआ है, सज़ा है थोड़ा मज़ा है, ਸੋਹਣੀਏ ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਨੈਣਾਂ ਦਾ ਕਹਿਣਾ "ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ" ਤੂੰ ਤੇ ਮੇਰੀ ਹੈ ਨਾ ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ ਨੈਣਾਂ ਦਾ ਕਹਿਣਾ ਨੈਣਾਂ ਦਾ ਕਹਿਣਾ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Naina (From "Crew")
Who sings Naina (From "Crew") and when was it released?

“Naina (From "Crew")” is performed by Diljit Dosanjh, Badshah & Raj Ranjodh, released in 2024 on the album “Naina (From "Crew") - Single”.

Where can I read the full lyrics to Naina (From "Crew")?

You can read the complete, verified lyrics for “Naina (From "Crew")” right here on WorldBestSong along with music ratings and community reviews.

What is the listener rating for Naina (From "Crew")?

“Naina (From "Crew")” has not been rated by listeners yet on WorldBestSong. Be the first to rate and review it!

Where can I stream Naina (From "Crew")?

You can stream “Naina (From "Crew")” by Diljit Dosanjh, Badshah & Raj Ranjodh directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.