Enna Sona artwork

Song

Enna Sona

A.R. Rahman & Arijit Singh

OK Jaanu (Original Motion Picture Soundtrack) · 2016 · Bollywood · 3:34

No ratings yet

Enna Sona Lyrics

by A.R. Rahman & Arijit Singh

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ, ਓ-ਓ, ਐਨਾ ਸੋਹਣਾ, ਓ-ਓ ਐਨਾ ਸੋਹਣਾ, ਐਨਾ ਸੋਹਣਾ ਕੋਲ ਹੋਵੇ ਤੇ ਸੇਕ ਲਗਦਾ ਏ ਦੂਰ ਜਾਵੇ ਤੇ ਦਿਲ ਜਲਦਾ ਏ ਕਿਹੜੀ ਅੱਗ ਨਾਲ ਰੱਬ ਨੇ ਬਨਾਇਆ? ਰੱਬ ਨੇ ਬਨਾਇਆ, ਰੱਬ ਨੇ ਬਨਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) (ਐਨਾ ਸੋਹਣਾ) ਤਾਪ ਲੱਗੇ ਨਾ ਤੱਤੀ ਚਾਂਦਣੀ ਦਾ ਸਾਰੀ ਰਾਤੀ ਮੈਂ ਓਸ ਛਿੜਕਾਵਾਂ ਕਿੰਨੇ ਦਰਦਾਂ ਨਾਲ ਰੱਬ ਨੇ ਬਨਾਇਆ ਰੱਬ ਨੇ ਬਨਾਇਆ, ਰੱਬ ਨੇ ਬਨਾਇਆ ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ? ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ ਐਨਾ ਸੋਹਣਾ, ਐਨਾ ਸੋਹਣਾ ਐਨਾ ਸੋਹਣਾ, ਓ-ਓ, ਓ-ਓ-ਓ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Enna Sona
Who sings Enna Sona and when was it released?

“Enna Sona” is performed by A.R. Rahman & Arijit Singh, released in 2016 on the album “OK Jaanu (Original Motion Picture Soundtrack)”.

Where can I read the full lyrics to Enna Sona?

You can read the complete, verified lyrics for “Enna Sona” right here on WorldBestSong along with music ratings and community reviews.

What is the listener rating for Enna Sona?

“Enna Sona” has not been rated by listeners yet on WorldBestSong. Be the first to rate and review it!

Where can I stream Enna Sona?

You can stream “Enna Sona” by A.R. Rahman & Arijit Singh directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.