Hass Hass artwork

Song

Hass Hass

Diljit Dosanjh, Sia & Kurstin Greg

Hass Hass - Single · 2023 · Indian Pop · 2:33

No ratings yet

Hass Hass Lyrics

by Diljit Dosanjh, Sia & Kurstin Greg

(Oh, I'm gon' take your breath away) (But don't stop runnin' to me) Feel me, I'm the breeze baby I'm the ocean, sky in heels, baby-baby I'm the forest and the trees, baby You're the Royce and I'm the wheels, baby-baby ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ ਲਾਲ ਹੋਇਆ ਰੰਗ ਅਸਮਾਨ ਦਾ ਰੂਪ ਜਿਵੇਂ ਨਿੱਖਰੀ ਰਖਾਨ ਦਾ ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ Oh, I'm gon' take your breath away But don't stop runnin' to me 'Cause I will hold you, baby If you're my ocean, I'm your wave Beach ਉੱਤੇ ਹੱਥਾਂ ਵਿੱਚ wine ਨੀ ਹੋਵੇ ਦੋਵੇਂ ਪਾਸੇ ਇੱਕੋ rhyme ਨੀ ਓਹ, ਰੂਪ ਤੇਰਾ ਧੁੱਪ 'ਚ ਨਾ ਖੁਰਜੇ ਦੰਦ ਆ ਪਤਾਸੇ ਕਰੇ shine ਨੀ ਬਾਜਵੇ ਦੀ ਹੋਜਾ ਡੁੱਬ ਜਾਣੀਏ ਅੱਥਰੇ ਦੋਸਾਂਝਾਲੇ ਸਾਰੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ Oh, I'm gon' take your breath away But don't stop runnin' to me 'Cause I will hold you, baby If you're my ocean, I'm your wave ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about Hass Hass
Who sings Hass Hass and when was it released?

“Hass Hass” is performed by Diljit Dosanjh, Sia & Kurstin Greg, released in 2023 on the album “Hass Hass - Single”.

Where can I read the full lyrics to Hass Hass?

You can read the complete, verified lyrics for “Hass Hass” right here on WorldBestSong along with music ratings and community reviews.

What is the listener rating for Hass Hass?

“Hass Hass” has not been rated by listeners yet on WorldBestSong. Be the first to rate and review it!

Where can I stream Hass Hass?

You can stream “Hass Hass” by Diljit Dosanjh, Sia & Kurstin Greg directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.