IYKYK artwork

Song

IYKYK

Jxggi, Dishant & Sickboi

Inferno · 2026 · Hip-Hop · 2:36 · Explicit

No ratings yet

WBS First look

First looka shorter piece, with no WBS rating yet

Raw energy and youthful swagger define this emerging sound

Jxggi, Dishant & Sickboi deliver a brief, explicit Hip-Hop track, showcasing a raw, youthful energy characteristic of the burgeoning UK underground scene.

WorldBestSong's editorial opinion, written with AI assistance — separate from the listener rating.

Read the first look →

IYKYK Lyrics

by Jxggi, Dishant & Sickboi

If you know, you know, ਕਿਉਂ ਗੱਲਾਂ ਕਰਦੇ ਨੇ ਉਹ? I got what they want?, ਇਸੇ ਲਈ ਸੜਦੇ ਨੇ ਉਹ Temper ਤੋਂ ਮੈਂ short, ਜਾਣੋ ਨੀਂ ਅੜਦੇ ਨੇ ਜੋ ਲੈ ਬਹਿੰਦੀ ਐ ਮੌਤ, ਕਈਆਂ ਤੇ ਖੜ੍ਹਦੇ ਨੇ ਜੋ ਕਹਿਕੇ ਫ਼ੇਰ ਕਰ ਜਾਣੇ ਦਾ, ਵਰ ਮਿਲਿਆ ਐ ਵਰ ਜਾਣੇ ਦਾ ਜੇਰਾ ਤੇ ਜ਼ੋਰ ਬਥੇਰਾ, ਹਿੱਕਾਂ ਉੱਤੇ ਜੜ੍ਹ ਜਾਣੇ ਦਾ ਮਰਨੇ ਤੋਂ ਰੱਤੀ ਭਰ ਵੀ, ਦਿਲ ਨੀ ਡਰਦਾ ਮਰਜਾਣੇ ਦਾ ਮੇਰੇ ਤੋਂ ਹਰਜਾਣੇ ਨੂੰ, ਡਰ ਰਹਿੰਦਾ ਐ ਹਰਜਾਣੇ ਦਾ ਕਰਦੇ ਨੇ ਵਾਹ-ਵਾਹੀ ਲੋਕੀ, ਫੋਕੀ ਮੈਂ ਵਾਹ-ਵਾਹ ਨੀ ਕਰਦਾ ਜਿੱਥੇ ਪਰਵਾਹ ਹੀ ਪੈਜੇ, ਓਥੇ ਫੇਰ ਪਰਵਾਹ ਨੀ ਕਰਦਾ Carry ਮੈ piece ਕਰਾਂ ਜੋ, ਭੋਰਾ ਵੀ ਖੜਕਾ ਨੀ ਕਰਦਾ ਠੋਕਣ ਤੋਂ ਪਹਿਲਾਂ ਜਿਹੜਾ, ਵੈਰੀ ਨੂੰ ਇਤਲਾਹ ਨੀ ਕਰਦਾ ਪਿਆ ਮਸਤੀ 'ਚ ਰਹਿਣ ਦੇ ਤੂੰ ਮਸਤ ਨੂੰ ਤੇ ਪਈ past 'ਤੇ ਝਾੜੀ ਜਾ ਨਾ dust ਨੂੰ ਤੇ ਚੱਲੂ burst ਹੀ ਫੇਰ ਤਾਰਿਆਂ 'ਚ rust ਨੂੰ ਤੇ ਕਰੇ ਵੈਰੀ ਦੀ ਅਖੀਰ ਮੇਰਾ first move ਵੈਰੀ ਹੋਰ ਵੀ ਬਥੇਰੇ not just you ਤਾਹੀਂ ਕਰਦਾ ਨੀਂ ਕਿਸੇ ਉੱਤੇ trust ਨੂੰ ਮੇਰੇ ਨਾਲ ਪੰਗਾ ਲਏਂਗਾ ਤੇ, ਨਸ਼ਟ ਤੂੰ ਤੈਨੂੰ ਮਿਲਿਆ ਤਾਂ ਸਹਿਣਾ ਨੀ ਫ਼ੇਰ ਕਸ਼ਟ ਤੂੰ ਪਰਖ ਤੂੰ, ਤਰਕ ਨੂੰ, ਸਮਝ ਤੂੰ, ਫ਼ਰਕ ਨੂੰ ਭੇਜ ਦੂੰ, ਮੈਂ ਨਰਕ ਨੂੰ, ਪਿੱਛੇ ਹੀ ਜਾ ਪਰਤ ਤੂੰ ਬਣੇਗਾ ਜੇ ਸਖ਼ਤ ਤੂੰ, ਕੱਢੂ ਤੇਰੀ ਰੜਕ ਨੂੰ ਸਾਂਭਿਆ ਜੇ ਜਾਂਦਾ ਤੈਥੋਂ, ਸਾਂਭ ਲੈ ਤੂੰ ਵਕਤ ਨੂੰ ਛੇੜ ਨਾ ਤੂੰ ਭਗਤ ਨੂੰ, ਹਾਰ ਜਾਏਂਗਾ ਸ਼ਰਤ ਨੂੰ ਦੇਖ ਮੇਰੀ worth ਨੂੰ, ਤੇ ਸਾੜ ਨਾ ਤੂੰ ਰਕਤ ਨੂੰ ਰੋਲ ਦੂੰ ਮੈਂ ਤਖ਼ਤ ਨੂੰ, ਬੇਵਜ੍ਹਾ ਨਾ ਹਰਖ ਤੂੰ ਤੇਰੇ ਕੋਲ ਦਿਮਾਗ ਹੈ ਨੀਂ, ਹੈਗਾ ਏ ਤਾਂ ਵਰਤ ਤੂੰ ਸਮਾਂ ਮੇਰਾ ਆ ਗਿਆ ਏ, ਸਾਰਿਆਂ 'ਚ ਸਹਿਮ ਬਚਕੇ ਰਹੀ ਤੂੰ, ਕਿਤੇ ਹੋਜੇ ਨਾ scam ਦੱਸਦੀ ਜੇ ਕਦੇ ਵੀ, ਕਢਾਉਣਾ ਹੋਵੇ ਵਹਿਮ ਇਹੋ ਜੇ ਕੰਮਾਂ ਲਈ, Jxggi ਕੋਲੇ ਬੜਾ time ਪਹਿਲਾਂ ਨਾਲੋਂ ਹੋਰ ਵੀ, ਮੈਂ ਹੋ ਗਿਆ ਵਾ Kaim ਕੋਲੇ ਮੇਰੇ ਕਲਾ ਐਨੀ, ਕਹਿਣ ਸਾਰੇ Damn ਬੈਠਕੇ studio 'ਚ ਕਰਾਂ ਜਦੋਂ Jam Beat ਤੇ ਕਸਾਈ ਬਣਾ ਖਾਵਾਂ ਨਾ ਮੈਂ ਰਹਿਮ ਮੇਰੇ ਨਾ ਜੇਰੇ ਤੇ, ਕਦੇ ਕਰੀ ਤੂੰ ਸਵਾਲ ਸੀਨੇ 'ਚ ਜਵਾਲਾ, ਮੇਰੇ ਪੈਰਾਂ 'ਚ ਭੂਚਾਲ ਰੱਬ ਦਾ ਬੰਦਾ ਵਾਂ, ਮੈਂ ਤੇ ਖ਼ੁਦਾ ਮੇਰੇ ਨਾਲ ਪਿੱਠ ਮੇਰੀ ਲੱਗੂ ਕਿਵੇਂ, ਕੱਢ ਦੇ ਖ਼ਿਆਲ ਸਿੱਟੀ ਦੇ ਹੁੰਦੇ ਨੀ ਕਦੇ, ਸਾਨਾਂ ਉੱਤੇ ਜਾਲ ਹੋਣੀ ਵਰਗਾ, ਮੈਂ ਤੈਥੋਂ ਹੋਣਾ ਨੀ ਫੇਰ ਟਾਲ Caliber'an ਐਨਾ ਬਣੇ, ਵੈਰੀਆਂ ਲਈ ਕਾਲ ਕਲਮ ਨੀ ਕੱਲੀ, ਜੋ ਚਲਾਵਾਂ ਬਾਕਮਾਲ (ਤੇ ਤੌਬਾ ਹੀ ਕਰ ਗਏ ਨੇ ਉਹ) (ਕਿਤੇ ਜੋ ਅੱਜ ਤੱਕ ਤਬਾਹ ਨੇ) (ਹੁਣ ਹੈ ਨੀਂ ਟੱਕਰ ਦਾ ਕੋਈ) (ਪਿੰਡੇ ਦੇ ਇਹ ਤੱਕ ਗਵਾਹ ਨੇ)

Lyrics are provided for educational, critique, and study purposes under fair use. Sourced via LRCLIB. If you are the copyright owner and wish to request removal, please visit our DMCA & Copyright Policy.

Rate this song

Log in to rate and review this song.

No written reviews yet.

Frequently asked questions about IYKYK
Who sings IYKYK and when was it released?

“IYKYK” is performed by Jxggi, Dishant & Sickboi, released in 2026 on the album “Inferno”.

Where can I read the full lyrics to IYKYK?

You can read the complete, verified lyrics for “IYKYK” right here on WorldBestSong along with music ratings and community reviews.

What is the listener rating for IYKYK?

“IYKYK” has not been rated by listeners yet on WorldBestSong. Be the first to rate and review it!

Where can I stream IYKYK?

You can stream “IYKYK” by Jxggi, Dishant & Sickboi directly on Spotify, Apple Music, and YouTube through the streaming links available on this page.

🎵 Are you a musician?

Use our free Song Mastering Tool or BPM & Key Finder directly in your browser.